ਛੋਟਾ ਪਿਆਰDec 14, 20221 min readRated 0 out of 5 stars.No ratings yetBy Meet Bhinderਕਾਸ਼ !ਮੈਂ ਕੁਦਰਤ ਨੂੰ ਉਹਦਾ ਕੰਮ ਕਰਨ ਤੋਂ ਰੋਕ ਸਕਦਾ ਹੁੰਦਾ ...ਤਾਂ ਸ਼ਾਇਦ ਤੂੰ ਵੀ ਮੇਰੇ ਕੋਲ ਉਮਰ ਭਰ ਲਈ ਰੁਕ ਜਾਣਾ ਸੀ ਮੈਂ ਹਾਲੇ ਵੀ ਪਿਆਰ ਨੂੰ ਕੁਦਰਤ ਨਾਲੋਂ ਵੱਡਾ ਮੰਨਦਾ ਪਰ ਮੇਰਾ ਪਿਆਰ ਤੇਰੇ ਨਾਲੋਂ ਵੀ ਛੋਟਾ ਰਹਿ ਗਿਆ ਕਾਸ਼ ! By Meet Bhinder
By Meet Bhinderਕਾਸ਼ !ਮੈਂ ਕੁਦਰਤ ਨੂੰ ਉਹਦਾ ਕੰਮ ਕਰਨ ਤੋਂ ਰੋਕ ਸਕਦਾ ਹੁੰਦਾ ...ਤਾਂ ਸ਼ਾਇਦ ਤੂੰ ਵੀ ਮੇਰੇ ਕੋਲ ਉਮਰ ਭਰ ਲਈ ਰੁਕ ਜਾਣਾ ਸੀ ਮੈਂ ਹਾਲੇ ਵੀ ਪਿਆਰ ਨੂੰ ਕੁਦਰਤ ਨਾਲੋਂ ਵੱਡਾ ਮੰਨਦਾ ਪਰ ਮੇਰਾ ਪਿਆਰ ਤੇਰੇ ਨਾਲੋਂ ਵੀ ਛੋਟਾ ਰਹਿ ਗਿਆ ਕਾਸ਼ ! By Meet Bhinder
Comments