By Meet Bhinder
ਮੈਂ
ਤੈਨੂੰ ਪੱਥਰ ਦਿਲ ਕਿਵੇਂ ਹੋਣ ਦੇ ਦਿਆਂ ?
ਜਦੋਂ ਮੈਨੂੰ ਪਤਾ
ਤੇਰਾ ਦਿਲ ਵੀ ਮੇਰੇ ਕੋਲ ਏ
ਮੈਂ ਤੈਨੂੰ ਤੇਰੇ ਬੀਤੇ ਕੱਲ੍ਹ 'ਚ ਕਿਵੇਂ ਜਾਣ ਦੇ ਦਿਆਂ ?
ਜਦੋਂ ਮੈਨੂੰ ਪਤਾ
ਤੇਰਾ ਬੀਤੀਆ ਕੱਲ੍ਹ ਵੀ ਮੇਰੇ ਕੋਲ ਏ
ਮੈਂ ਤੈਨੂੰ ਬੇਗਾਨਾ ਕਿਵੇਂ ਹੋਣ ਦੇ ਦਿਆਂ ?
ਇਹ ਤੈਨੂੰ ਵੀ ਪਤਾ
ਆਪਾਂ ਬੇਗਾਨੇ ਨਹੀਂ ............
ਇੱਕ - ਦੂਜੇ ਦੇ ਹੀ ਆ ...
ਮੇਰੇ ਦੋਸਤ
By Meet Bhinder
Comments